ਭਾਰਤ ਰਤਨe QCa4ke8io_ Vr Js28aki it Yn JafJ 5ra
| ਭਾਰਤ ਰਤਨ | ||
| ਇਨਾਮ ਸਬੰਧੀ ਜਾਣਕਾਰੀ | ||
|---|---|---|
| ਕਿਸਮ | ਅਸੈਨਿਕ | |
| ਸ਼੍ਰੇਣੀ | ਰਾਸ਼ਟਰੀ | |
| ਵਰਣਨ | ਪਿੱਪਲ ਦੇ ਪੱਤੇ ਉੱਪਰ ਸੂਰਜ ਦੀ ਤਸਵੀਰ ਜਿਸ ਉੱਪਰ ਦੇਵਨਾਗਰੀ ਲਿਪੀ ਵਿੱਚ "ਭਾਰਤ ਰਤਨ" ਲਿਖਿਆ ਹੈ | |
| ਸਥਾਪਨਾ | 1954 | |
| ਪਹਿਲਾ | 1954 | |
| ਆਖਰੀ | 2015 | |
| ਕੁੱਲ | 45 | |
| ਪ੍ਰਦਾਨ ਕਰਤਾ | ਭਾਰਤ ਸਰਕਾਰ | |
| ਰਿਬਨ | ||
| ਪਹਿਲਾ ਪ੍ਰਾਪਤਕਰਤਾ | ਸਰਵੇਪੱਲੀ ਰਾਧਾਕ੍ਰਿਸ਼ਣਨ, ਸਰ ਸੀ ਵੀ ਰਮਨ, ਸੀ. ਰਾਜਗੁਪਾਲਚਾਰੀ | |
| ਆਖਰੀ ਪ੍ਰਾਪਤਕਰਤਾ | ਮਦਨ ਮੋਹਨ ਮਾਲਵੀਆ, ਅਟਲ ਬਿਹਾਰੀ ਵਾਜਪਾਈ | |
| ਇਨਾਮ ਦਾ ਦਰਜਾ | ||
| ਕੋਈ ਨਹੀਂ ← ਭਾਰਤ ਰਤਨ → ਪਦਮ ਵਿਭੂਸ਼ਣ | ||
ਭਾਰਤ ਰਤਨ
ਭਾਰਤ ਰਤਨ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ।
- ਇਸ ਸਨਮਾਨ ਉੱਤੇ ਪਿੱਪਲ ਦੇ ਪੱਤੇ ਉੱਪਰ ਸੂਰਜ ਦੀ ਤਸਵੀਰ 'ਤੇ ਦੇਵਨਾਗਿਰੀ ਲਿਪੀ 'ਚ 'ਭਾਰਤ ਰਤਨ' ਲਿਖਿਆ ਹੋਇਆ ਹੈ।
 
- ਇਸ ਸਨਮਾਨ ਨੂੰ 1954 ਵਿੱਚ ਸ਼ੁਰੂ ਕੀਤਾ ਗਿਆ ਸੀ।
 
- ਉਸ ਸਾਲ ਦਾ ਪਹਿਲਾ ਸਨਮਾਨ
 
- ਸ਼੍ਰੀ ਸਰਵੇਪੱਲੀ ਰਾਧਾਕ੍ਰਿਸ਼ਣਨ
 - ਸ਼੍ਰੀ ਸੀ. ਵੀ. ਰਮਨ
 - ਸ਼੍ਰੀ ਸੀ. ਰਾਜਗੁਪਾਲਚਾਰੀ ਨੂੰ ਮਿਲਿਆ ਸੀ।
 
- ਸਚਿਨ ਤੇਂਦੁਲਕਰ ਪਹਿਲਾ 'ਖਿਡਾਰੀ' ਹੈ, ਜਿਸਨੂੰ ਭਾਰਤ ਰਤਨ ਦਿੱਤਾ ਗਿਆ ਹੈ। (ਭਾਵ ਕਿ ਖੇਡ ਖੇਤਰ ਵਿੱਚ ਇਹ ਸਨਮਾਨ ਪਹਿਲੀ ਵਾਰ ਦਿੱਤਾ ਗਿਆ ਹੈ)
 
- ਹੁਣ ਤੱਕ 45 ਨਾਗਰਿਕ ਇਹ ਸਨਮਾਨ ਹਾਸਿਲ ਕਰ ਚੁੱਕੇ ਹਨ।
 
ਭਾਰਤ ਰਤਨ ਪ੍ਰਾਪਤ-ਕਰਤਿਆਂ ਦੀ ਸੂਚੀ[ਸੋਧੋ]
| ਲੜੀ ਨੰ: | ਨਾਮ | ਤਸਵੀਰ | ਜਨਮ/ਮੌਤ | 'ਸਾਲ | ਸਨਮਾਨ ਸਮੇਂ ਉਮਰ | ਖੇਤਰ | 
|---|---|---|---|---|---|---|
| 1. | ਸੀ. ਰਾਜਗੁਪਾਲਚਾਰੀ | 1878–1972 | 1954 | 76 | ਅਜਾਦੀ ਘੁਲਾਟੀਆ ਅਤੇ  ਭਾਰਤ ਦਾ ਅੰਤਿਮ ਗਵਰਨਰ-ਜਨਰਲ  | |
| 2. | ਸੀ. ਵੀ. ਰਮਨ | 1888–1970 | 1954 | 66 | ਭੌਤਿਕ ਵਿਗਿਆਨੀ | |
| 3. | ਸਰਵੇਪੱਲੀ ਰਾਧਾਕ੍ਰਿਸ਼ਣਨ | 1888–1975 | 1954 | 66 | ਦਾਰਸ਼ਨਿਕ,  ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ  | |
| 4. | ਭਗਵਾਨ ਦਾਸ | 1869–1958 | 1955 | 86 | ਅਜਾਦੀ ਘੁਲਾਟੀਆ ਅਤੇ ਲੇਖਕ  | |
| 5. | ਮੋਕਸ਼ਾਗੁਨਦਮ ਵਿਸਵੇਸਵਰੀਆ | 1861–1962 | 1955 | 94 | ਸਿਵਲ ਇੰਜੀਨੀਅਰ ਅਤੇ  ਮੈਸੂਰ ਦੇ ਦੀਵਾਨ  | |
| 6. | ਜਵਾਹਰ ਲਾਲ ਨਹਿਰੂ | 1889–1964 | 1955 | 66 | ਅਜਾਦੀ ਘੁਲਾਟੀਆ , ਲੇਖਕ ਅਤੇ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ  | |
| 7. | ਗੋਵਿੰਦ ਵੱਲਵ ਪੰਤ | 1887–1961 | 1957 | 70 | ਅਜਾਦੀ ਘੁਲਾਟੀਆ,  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ  | |
| 8. | ਧੋਨਦੋ ਕੇਸ਼ਵ ਕਾਰਵੇ | 1858–1962 | 1958 | 100 | ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ  | |
| 9. | ਬਿਧਾਨ ਚੰਦਰ ਰਾਏ | 1882–1962 | 1961 | 79 | ਭੌਤਿਕ ਵਿਗਿਆਨੀ,  ਬੰਗਾਲ ਦਾ ਮੁੱਖ ਮੰਤਰੀ  | |
| 10. | ਪਰਸੋਤਮ ਦਾਸ ਟੰਡਨ | 1882–1962 | 1961 | 79 | ਸਿੱਖਿਆ ਸ਼ਾਸਤਰੀ ਅਤੇ ਅਜਾਦੀ ਘੁਲਾਟੀਆ  | |
| 11. | ਡਾ ਰਾਜੇਂਦਰ ਪ੍ਰਸਾਦ | 1884-1963 | 1962 | 78 | ਅਜਾਦੀ ਘੁਲਾਟੀਆ, ਭਾਰਤ ਦਾ ਪਹਿਲਾ ਰਾਸ਼ਟਰਪਤੀ  | |
| 12. | ਜ਼ਾਕਿਰ ਹੁਸੈਨ | 1897–1969 | 1963 | 66 | ਅਚਾਰੀਆ, ਭਾਰਤ ਦਾ ਤੀਸਰਾ ਰਾਸ਼ਟਰਪਤੀ  | |
| 13. | ਪੈਡੁਰੰਗ ਵਾਮਨ ਕਾਨੇ | 1880–1972 | 1963 | 83 | ਦਾਰਸ਼ਨਿਕ,  ਸੰਸਕ੍ਰਿਤਅਚਾਰੀਆ  | |
| 14. | ਲਾਲ ਬਹਾਦੁਰ ਸ਼ਾਸਤਰੀ | 1904–1966 | 1966 | 62 | ਮਰਨ ਉਪਰੰਤ,  ਅਜਾਦੀ ਘੁਲਾਟੀਆ, ਭਾਰਤ ਦਾ ਦੂਜਾ ਪ੍ਰਧਾਨ ਮੰਤਰੀ  | |
| 15. | ਇੰਦਰਾ ਗਾਂਧੀ | 1917–1984 | 1971 | 54 | ਭਾਰਤ ਦੇ ਤੀਸਰੇ ਪ੍ਰਧਾਨ ਮੰਤਰੀ | |
| 16. | ਵੀ. ਵੀ. ਗਿਰੀ | 1894–1980 | 1975 | 81 | ਟ੍ਰੇਡ ਯੂਨੀਅਨਿਸਟ, ਭਾਰਤ ਦੇ ਰਾਸ਼ਟਰਪਤੀ  | |
| 17. | ਕੇ. ਕਾਮਰਾਜ | 1903–1975 | 1976 | 73 | (ਮਰਨਉਪਰੰਤ) ਅਜਾਦੀ ਘੁਲਾਟੀਆ ਅਤੇ  ਤਾਮਿਲਨਾਡੂ ਦਾ ਮੁੱਖ ਮੰਤਰੀ  | |
| 18. | Agnes Gonxha Bojaxhiu (ਮਦਰ ਟਰੇਸਾ ਕੋਲਕਾਤਾ) | 1910–1997 | 1980 | 70 | ਸਮਾਜ ਸੁਧਾਰਕ | |
| 19. | ਵਿਨੋਬਾ ਭਾਵੇ | 1895–1982 | 1983 | 88 | (ਮਰਨਉਪਰੰਤ) ਅਜਾਦੀ ਘੁਲਾਟੀਆ, ਸਮਾਜ ਸੁਧਾਰਕ  | |
| 20. | ਖਾਨ ਅਬਦੁਲ ਗਫ਼ਾਰ ਖਾਨ | 1890–1988 | 1987 | 97 | ਅਜਾਦੀ ਘੁਲਾਟੀਆ ਅਤੇ ਬਦੇਸ਼ੀ  | |
| 21. | ਐਮ, ਜੀ, ਰਾਮਾਚੰਦਰਨ | 75px | 1917–1987 | 1988 | 71 | (ਮਰਨਉਪਰੰਤ)ਫਿਲਮੀ ਕਲਾਕਾਰ,  ਤਾਮਿਲਨਾਡੂ ਦਾ ਮੁੱਖ ਮੰਤਰੀ  | 
| 22. | ਭੀਮ ਰਾਓ ਅੰਬੇਦਕਰ | 1891–1956 | 1990 | 99 | ( ਮਰਨਉਪਰੰਤ), ਅਚਾਰੀਆ, ਅਰਥ ਸ਼ਾਸਤਰੀ, ਸੰਵਿਧਾਨ ਦਾ ਨਿਰਮਾਤਾ, ਸਿਆਸਤਦਾਨ  | |
| 23. | ਨੈਲਸਨ ਮੰਡੇਲਾ | ਜਨਮ 1918 | 1990 | 72 | ਬਦੇਸ਼ੀ,  ਦੱਖਣੀ ਅਫਰੀਕਾਦਾ ਰਾਸ਼ਟਰਪਤੀ , ਅਜਾਦੀ ਘੁਲਾਟੀਆ  | |
| 24. | ਰਾਜੀਵ ਗਾਂਧੀ | 1944–1991 | 1991 | 47 | ਭਾਰਤ ਦਾ ਪ੍ਰਧਾਨ ਮੰਤਰੀ | |
| 25. | ਵੱਲਵ ਭਾਈ ਪਟੇਲ | 1875–1950 | 1991 | 116 | (ਮਰਨਉਪਰੰਤ) ਅਜਾਦੀ ਘੁਲਾਟੀਆ,  ਗ੍ਰਹਿ ਮੰਤਰੀ  | |
| 26. | ਮੋਰਾਰਜੀ ਡੇਸਾਈ | 1896–1995 | 1991 | 95 | ਭਾਰਤ ਦਾ ਪ੍ਰਧਾਨ ਮੰਤਰੀ,  ਅਜਾਦੀ ਘੁਲਾਟੀਆ'  | |
| 27. | ਮੌਲਾਨਾ ਅਬੁਲ ਕਲਾਮ ਆਜ਼ਾਦ | 1888–1958 | 1992 | 104 | ( ਮਰਨਉਪਰੰਤ) ਅਜਾਦੀ ਘੁਲਾਟੀਆ,  ਭਾਰਤ ਦਾ ਪਹਿਲਾ ਸਿੱਖਿਆ ਮੰਤਰੀ  | |
| 28. | ਜਹਾਂਗੀਰ ਰਤਨਜੀ ਦਾਦਾਭਾਈ ਟਾਟਾ | 1904–1993 | 1992 | 88 | ਉਦਯੋਗਪਤੀ, ਲੋਕਾਂ ਦਾ ਭਲਾ ਕਰਨ ਵਾਲਾ  | |
| 29. | ਸੱਤਿਆਜੀਤ ਰਾਏ | 1922–1992 | 1992 | 70 | ਬੰਗਾਲੀ ਫਿਲਮ ਨਿਰਮਾਤਾ | |
| 30. | ਏ.ਪੀ.ਜੇ. ਅਬਦੁਲ ਕਲਾਮ | b. 1931 | 1997 | 66 | ਬ੍ਰਹਿਮੰਡ ਵਿਗਿਆਨੀ,  ਮਿਜ਼ਾਇਲ ਮੈਨ, ਭਾਰਤ ਦਾ 11ਵਾਂ ਰਾਸ਼ਟਰਪਤੀ  | |
| 31. | ਗੁਲਜ਼ਾਰੀ ਲਾਲ ਨੰਦਾ | 1898–1998 | 1997 | 99 | ਅਜ਼ਾਦੀ ਘੁਲਾਟੀਆ,  ਭਾਰਤ ਦਾ ਅੰਤਰਿਮ ਪ੍ਰਧਾਨ ਮੰਤਰੀ  | |
| 32. | ਅਰੁਨਾ ਆਸਿਫ ਅਲੀ | 1908–1996 | 1997 | 88 | ( ਮਰਨਉਪਰੰਤ) ਅਜ਼ਾਦੀ ਘੁਲਾਟੀਆ | |
| 33. | ਐਮ. ਐਸ. ਸੁਬਾ ਲਕਸ਼ਮੀ | 1916–2004 | 1998 | 82 | ਕਲਾਸੀਕਲ ਗਾਇਕ | |
| 34. | ਚਿਦੰਬਰਮ ਸੁਬਰਾਮਨੀਅਮ | 1910–2000 | 1998 | 88 | ਅਜ਼ਾਦੀ ਘੁਲਾਟੀਆ, ਖੇਤੀ ਮੰਤਰੀ  | |
| 35. | ਜੈਪ੍ਰਕਾਸ਼ ਨਰਾਇਣ | 1902–1979 | 1999 | 97 | (ਮਰਨਉਪਰੰਤ) ਅਜ਼ਾਦੀ ਘੁਲਾਟੀਆ, ਸਿਆਸਤਦਾਨ  | |
| 36. | ਪੰਡਤ ਰਵੀ ਸ਼ੰਕਰ | 1920-2012 | 1999 | 79 | ਸਿਤਾਰ ਵਾਦਕ | |
| 37. | ਅਮਰਿਤਿਆ ਸੇਨ | b. 1933 | 1999 | 66 | ਅਰਥ ਸ਼ਾਸਤਰੀ ਨੋਬਲ ਇਨਾਮ ਜੇਤੂ  | |
| 38. | ਗੋਪੀਨਾਥ ਬਾਰਡੋਲਈ | 1890–1950 | 1999 | 109 | (ਮਰਨਉਪਰੰਤ) ਅਜ਼ਾਦੀ ਘੁਲਾਟੀਆ ਅਸਾਮ ਦਾ ਮੁੱਖ ਮੰਤਰੀ  | |
| 39. | ਲਤਾ ਮੰਗੇਸ਼ਕਰ | b. 1929 | 2001 | 72 | ਗਾਇਕਾ | |
| 40. | ਬਿਸਮਿਲਾ ਖਾਨ | 1916–2006 | 2001 | 85 | ਸ਼ਹਿਨਾਈ ਵਾਦਕ | |
| 41. | ਭੀਮਸੇਨ ਜੋਸ਼ੀ | 1922–2011 | 2008 | 87 | ਕਲਾਸੀਕਲ ਗਾਇਕ | |
| 42 | ਸੀ. ਐਨ. ਆਰ. ਰਾਓ | b. 1934 | 2014 | 70 | ਵਿਗਿਆਨੀ | |
| 43 | ਸਚਿਨ ਤੇਂਦੁਲਕਰ | ਜਨਮ 1973 | 2014 | 40 | ਕ੍ਰਿਕਟ ਖਿਡਾਰੀ | |
| 44 | ਅਟਲ ਬਿਹਾਰੀ ਬਾਜਪਾਈ | ਜਨਮ 1924 | 2015  (ਘੋਸ਼ਣਾ ਕੀਤੀ)  | 
80 | ਪ੍ਰਧਾਨ ਮੰਤਰੀ | |
| 45 | ਮਦਨ ਮੋਹਨ ਮਾਲਵੀਆ | 75px | ਜਨਮ 1861 | 2015  (ਘੋਸ਼ਣਾ ਕੀਤੀ)  | 
84 | ਭਾਰਤੀ ਸਿੱਖਿਆ-ਸ਼ਾਸ਼ਤਰੀ ਅਤੇ ਭਾਰਤੀ ਆਜ਼ਾਦੀ ਲਹਿਰ |