ਊਨਾmo:4 Jvhel M D
ਊਨਾ | |
---|---|
ਨਗਰ | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Himachal Pradesh" does not exist.ਹਿਮਾਚਲ ਪ੍ਰਦੇਸ਼ ਵਿੱਚ ਸਥਾਨ | |
| |
ਦੇਸ਼ | India |
ਰਾਜ | ਹਿਮਾਚਲ ਪ੍ਰਦੇਸ਼ |
ਜ਼ਿਲ੍ਹਾ | ਊਨਾ |
ਉਚਾਈ | 369 |
ਅਬਾਦੀ (2011) | |
• ਕੁੱਲ | 18 |
• ਘਣਤਾ | /ਕਿ.ਮੀ.੨ (/ਵਰਗ ਮੀਲ) |
ਭਾਸ਼ਾ | |
• Official | ਹਿੰਦੀ |
• ਹੋਰ ਭਾਸ਼ਾ | ਪੰਜਾਬੀ |
ਟਾਈਮ ਜ਼ੋਨ | ਭਾਰਤੀ ਮਿਆਰੀ ਸਮਾਂ (UTC+5:30) |
ਵੈੱਬਸਾਈਟ | hpuna |
ਊਨਾ ਭਾਰਤ ਦੇ ਪ੍ਰਾਤ ਹਿਮਾਚਲ ਪ੍ਰਦੇਸ਼ ਦਾ ਨਗਰ ਹੈ। ਇਹ ਜ਼ਿਲ੍ਹਾ ਮੁੱਖ ਦਫਤਰ ਹੈ। ਇਹ ਨਗਰ ਵਿੱਚ ਗੁਰੂ ਨਾਨਕ ਨਾਲ ਸਬੰਧਤ ਜੱਦੀ ਘਰ ਅਤੇ ਕਿਲ੍ਹਾ ਹੈ।[1]
ਸਥਾਪਨਾ[ਸੋਧੋ]
ਇਸ ਨਗਰ ਦੀ ਸਥਾਪਨਾ ਕਰਨ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਤਿਲਕ ਦੇਣ ਵਾਲੇ ਅਤੇ ਗੁਰੂ ਨਾਨਕ ਦੀ 11ਵੀਂ ਅੰਸ਼ ਬਾਬਾ ਸਾਹਿਬ ਬੇਦੀ ਦਾ ਪ੍ਰਕਾਸ਼ ਉਤਸਵ ਕਿਲ੍ਹਾ ਬਾਬਾ ਬੇਦੀ ਸਾਹਿਬ ਊਨਾ (ਹਿਮਾਚਲ ਪ੍ਰਦੇਸ਼) ਵਿੱਚ ਬਾਬਾ ਸਰਬਜੋਤ ਸਿੰਘ ਬੇਦੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਕਲਾਧਾਰੀ ਨੇ ਸ਼ਿਕਾਰ ਖੇਡਣ ਮੌਕੇ ਜੰਗਲ ਵਿੱਚ ਸੰਤੋਸ਼ਗੜ੍ਹ ਨੇੜੇ ਪਲਾਹ ਦੇ ਬੂਟੇ ਹੇਠਾਂ ਬੈਠ ਕੇ ਵਚਨ-ਬਿਲਾਸ ਕੀਤੇ ਸਨ।
ਸੈਰਗਾਹ[ਸੋਧੋ]
- ਗੋਬਿੰਦ ਸਾਗਰ
- ਚਿੰਤਪੂਰਨੀ
- ਗਗਰੇਟ
- ਬੰਗਾਨਾ
- ਭਰਵੈਣ
- ਰਾਏਪੁਰ ਮੈਦਾਨ
- ਮੈਰੀ
- ਭੰਜਲ
- ਡੇਰਾ ਬਾਬਾ ਰੁਦਰ ਨਾਥ
ਹਵਾਲੇ[ਸੋਧੋ]
- ↑ "Kila Baba Sahib Singh Ji Bedi Una Sahib". HP Tours. Retrieved 16 May 2018.